RBI report.ਆਰਬੀਆਈ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਭਾਰਤੀ ਅਰਥਵਿਵਸਥਾ ਦੀ ਮਜ਼ਬੂਤ ਆਰਥਿਕ ਬੁਨਿਆਦ ਤੇ ਨੀਤੀਆਂ ਕਾਰਨ ਇਹ ਅਰਥਵਿਵਸਥਾ ਵਿਸ਼ਵੀਵਿਆਪੀ ਵਿਕਾਸ ਦਾ ਪ੍ਰਮੁੱਖ ਕੇਂਦਰ ਬਣੀ ਹੋਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿੱਤੀ ਬਾਜ਼ਾਰ ਮੁੱਖ ਤੌਰ ’ਤੇ ਬਦਲਦੀਆਂ ਨੀਤੀਆਂ ਅਤੇ ਭੂ-ਰਾਜਨੀਤਿਕ ਮਾਹੌਲ ਕਾਰਨ ਅਸਥਿਰ ਰਹਿੰਦੇ ਹਨ। ਆਰਥਿਕ ਅਤੇ ਵਪਾਰ ਨੀਤੀਆਂ ਦੀਆਂ ਅਨਿਸ਼ਚਿਤਤਾਵਾਂ ਵਿਸ਼ਵਵਿਆਪੀ ਅਰਥਵਿਵਸਥਾ ਅਤੇ ਵਿੱਤੀ ਪ੍ਰਣਾਲੀ ਦੀ ਲਚਕਤਾ ਦੀ ਪਰਖ ਕਰ ਰਹੀਆਂ ਹਨ। ਭਾਰਤੀ ਅਰਥਵਿਵਸਥਾ ਵਿਸ਼ਵਵਿਆਪੀ ਵਿਕਾਸ ਦਾ ਮੁੱਖ ਕੇਂਦਰ ਬਣੀ ਹੋਈ ਹੈ ਜੋ ਮਜ਼ਬੂਤ ਆਰਥਿਕ ਬੁਨਿਆਦੀ ਨੀਤੀਆਂ ’ਤੇ ਆਧਾਰਿਤ ਹੈ।

Leave a Comment
Follow US
Find US on Social Medias

