By using this site, you agree to the Privacy Policy and Terms of Use.
Accept
Suhi SaverSuhi SaverSuhi Saver
Notification Show More
Font ResizerAa
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Reading: ਪ੍ਰਧਾਨ ਮੰਤਰੀ Narendra Modi ਪੰਜ ਮੁਲਕੀ ਦੌਰੇ ਦੇ ਪਹਿਲੇ ਪੜਾਅ ’ਤੇ ਘਾਨਾ ਪਹੁੰਚੇ
Share
Font ResizerAa
Suhi SaverSuhi Saver
Search
  • ਸ਼ਿਵ ਇੰਦਰ ਦਾ ਕਾਲਮ
  • ਕੀ ਆਖਾਂ,ਕੀ ਨਾ ਆਖਾਂ
  • ਸਿਆਸਤ
  • ਸਮਾਜ
  • ਅਰਥਚਾਰਾ
  • ਸਾਹਿਤ, ਸੱਭਿਆਚਾਰ ਤੇ ਕਲਾ
  • ਮੀਡੀਆ
  • ਵਾਹਗੇ ਪਾਰੋਂ
  • ਵਿਚਾਰ ਪ੍ਰਵਾਹ
  • ਹੋਰ ਖਬਰਾਂ
    • ਫ਼ੋਟੋ ਪੱਤਰਕਾਰੀ
    • ਵੀਡੀਓਜ਼
    • ਪੁਰਾਣੀਆਂ ਲਿਖਤਾਂ ਦੇਖਣ ਲਈ
Have an existing account? Sign In
Follow US
Suhi Saver > ਅਰਥਚਾਰਾ > ਪ੍ਰਧਾਨ ਮੰਤਰੀ Narendra Modi ਪੰਜ ਮੁਲਕੀ ਦੌਰੇ ਦੇ ਪਹਿਲੇ ਪੜਾਅ ’ਤੇ ਘਾਨਾ ਪਹੁੰਚੇ
ਅਰਥਚਾਰਾ

ਪ੍ਰਧਾਨ ਮੰਤਰੀ Narendra Modi ਪੰਜ ਮੁਲਕੀ ਦੌਰੇ ਦੇ ਪਹਿਲੇ ਪੜਾਅ ’ਤੇ ਘਾਨਾ ਪਹੁੰਚੇ

ckitadmin
Last updated: September 27, 2025 4:59 am
ckitadmin
Published: September 26, 2025
Share
SHARE
Highlights
  • fsdf sdf sd fsdf sfsdfsdfs fs
  • sdfsfsdfsd fdgergerter tgee
  • thrthrt hrth rthrt hrthrthrth
ਲਿਖਤ ਨੂੰ ਇੱਥੇ ਸੁਣੋ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਮੁਲਕੀ ਦੌਰੇ ਦੇ ਪਹਿਲੇ ਪੜਾਅ ਤਹਿਤ ਦੋ ਰੋਜ਼ਾ ਦੌਰੇ ’ਤੇ ਅੱਜ ਘਾਨਾ Ghana ਪਹੁੰਚ ਗਏ ਹਨ, ਜਿੱਥੇ ਉਹ ਅਫਰੀਕੀ ਮੁਲਕ ਦੇ ਉੱਚ ਆਗੂਆਂ ਨਾਲ ਗੱਲਬਾਤ ਅਤੇ ਮਜ਼ਬੂਤ ਦੁਵੱਲੀ ਭਾਈਵਾਲੀ ਦੀ ਨਜ਼ਰਸਾਨੀ ਕਰਨਗੇ। ਪ੍ਰਧਾਨ ਮੰਤਰੀ ਦੇ ਮੋਦੀ ਜੋ ਘਾਨਾ ਦੇ ਰਾਸ਼ਟਰਪਤੀ John Dramani Mahama ਦੇ ਸੱਦੇ ’ਤੇ ਇੱਥੇ ਪਹੁੰਚੇ ਹਨ, ਨੂੰ Kotoka International Airport ’ਤੇ ਪਹੁੰਚਣ ’ਤੇ guard of honour ਦਿੱਤਾ ਗਿਆ। ਇਹ ਪ੍ਰਧਾਨ ਮੰਤਰੀ ਮੋਦੀ ਦਾ ਘਾਨਾ ਦਾ ਪਹਿਲਾ ਦੁਵੱਲਾ ਅਤੇ ਤਿੰਨ ਦਹਾਕਿਆਂ ’ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਘਾਨਾ ਦਾ ਪਹਿਲਾ ਦੌਰ ਹੈ।


ਵਿਦੇਸ਼ ਮੰਤਰਾਲੇ ਮੁਤਾਬਕ ਦੌਰੇ ਦੌਰਾਨ ਦੋਵਾਂ ਮੁਲਕਾਂ ਵਿਚਾਲੇ economic, energy, and defence collaboration ਸਬੰਧੀ ਗੱਲਬਾਤ ਹੋਵੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਦੌਰਾ ਦੋਵਾਂ ਦੇਸ਼ਾਂ ਦੀ ਦੁਵੱਲੇ ਸਬੰਧ ਵਧਾਉਣ ਅਤੇ ECOWAS (Economic Community of West African States) ਅਤੇ ਅਫ਼ਰੀਕੀ ਯੂਨੀਅਨ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰੇਗਾ।ਘਾਨਾ ਦੇ ਦੌਰੇ ਮਗਰੋਂ ਪ੍ਰਧਾਨ ਮੰਤਰੀ ਮੋਦੀ 3 ਤੇ 4 ਜੁਲਾਈ ਨੂੰ ਟ੍ਰਿਨੀਦਾਦ ਤੇ ਟੋਬੈਗੋ ਦਾ ਦੌਰਾ ਕਰਨਗੇ ਜਦਕਿ ਤੀਜੇ ਪੜਾਅ ਦੌਰਾਨ ਉਹ 4 ਤੇ 5 ਜੁਲਾਈ ਨੂੰ ਅਰਜਨਟੀਨਾ ਜਾਣਗੇ। ਦੌਰੇ ਦੇ ਚੌਥੇ ਪੜਾਅ ਦੌਰਾਨ ਮੋਦੀ 17th BRICS ਸੰਮੇਲਨ ’ਚ ਸ਼ਾਮਲ ਹੋਣ ਲਈ ਬਰਾਜ਼ੀਲ ਜਾਣਗੇ। ਆਖਰੀ ਪੜਾਅ ’ਤੇ ਉਹ ਨਾਮੀਬੀਆ ਦਾ ਦੌਰਾ ਕਰਨਗੇ। -ਪੀਟੀਆਈ

McDonals, Apple ਸਣੇ ਵੱਖ-ਵੱਖ ਅਮਰੀਕੀ ਬਰਾਂਡਾਂ ਖਿਲਾਫ਼ ਉੱਠੀ ਵਿਰੋਧ ਦੀ ਆਵਾਜ਼
ਲੋੜੀਂਦੀਆਂ ਜ਼ਰੂਰੀ ਖਾਦਾਂ DAP and Urea ਦੀ ਤੋਟ ਨਾਲ ਜੂਝ ਰਹੇ ਕਿਸਾਨਾਂ ਦੀ ਮਦਦ ਲਈ ਕੋਈ ਕਦਮ ਨਹੀਂ ਚੁੱਕ ਰਹੀ ਸਰਕਾਰ: Rahul Gandhi
‘ਭੱਲਾ ਸਾਬ੍ਹ ਵਰਗੇ ਕਲਾਕਾਰ ਸਾਲਾਂ ਬਾਅਦ ਹੀ ਮਿਲਦੇ ਨੇ’, ਪੁਰਾਣੇ ਸਾਥੀ ਨੂੰ ਯਾਦ ਕਰ ਭਾਵੁਕ ਹੋਏ ਗੁਰਪ੍ਰੀਤ ਘੁੱਗੀ
ਵਿਸ਼ਵਵਿਆਪੀ ਵਿਕਾਸ ਦਾ ਪ੍ਰਮੁੱਖ ਕੇਂਦਰ ਬਣੀ ਹੋਈ ਹੈ ਭਾਰਤੀ ਅਰਥਵਿਵਸਥਾ
ਖੁਸ਼ਖਬਰੀ! ਡਿੱਗ ਗਿਆ ਸੋਨੇ ਦਾ ਰੇਟ, ਫਿਰ ਵੀ ਵਰਤੋ ਇਹ ਸਾਵਧਾਨੀਆਂ
Share This Article
Facebook Email Print
Leave a Comment

Leave a Reply Cancel reply

Your email address will not be published. Required fields are marked *

Follow US

Find US on Social Medias
4.9kLike
122Follow
12.4kSubscribe
RSS FeedFollow
Popular News

ਪੰਜਾਬੀ ਸਾਹਿਤ ਸਭਾ ਮਾਹਿਲਪੁਰ ਵੱਲੋਂ ਸ਼ਾਇਰ ਬੀਬੀ ਬਲਵੰਤ ਗੁਰਦਾਸਪੁਰੀ ਦਾ ਸਨਮਾਨ

ckitadmin
ckitadmin
August 22, 2015
ਵਿਸ਼ਵੀਕਰਨ ਦਾ ਵਰਤਾਰਾ ਅਤੇ ਮਨੁੱਖੀ ਰਿਸ਼ਤਿਆਂ ਦੀ ਤ੍ਰਾਸਦੀ –ਡਾ. ਲਕਸ਼ਮੀ ਨਰਾਇਣ ਭੀਖੀ
ਪਰਖ- ਤਰਸੇਮ ਬਸ਼ਰ
ਅਕਾਲੀ ਦਲ ਲਈ ਜੇਲ੍ਹਾਂ ਕੱਟਣ ਵਾਲਿਆਂ ਦੇ ਪਰਿਵਾਰਾਂ ਦੀ ਪੰਥਕ ਸਰਕਾਰ ਨੇ ਨਾ ਲਈ ਸਾਰ
ਸੋਸ਼ਲ ਮੀਡੀਆ : ਵਰ ਜਾਂ ਸਰਾਪ -ਨਿਸ਼ਾਨ ਸਿੰਘ ਰਾਠੌਰ (ਡਾ.)
Suhi SaverSuhi Saver
© Suhi Saver. Designed By: Tech Yard Labs. All Rights Reserved.
Welcome Back!

Sign in to your account

Username or Email Address
Password

Lost your password?